JusPunjabiTV Official
JusPunjabiTV Official
  • 9 312
  • 52 105 295
Will Akal Takht’s Jathedar Accept Sukhdev Singh Bhaur’s Appeal ?| VIEW POINT | KP SINGH | JUS TV
Will Akal Takht’s Jathedar Accept Sukhdev Singh Bhaur’s Appeal ?
| VIEW POINT | KP SINGH | JUS TV
#AkalTakht #SukhdevSinghBhaur #amritpalsingh #sukhbirsinghbadal #JusTV #ViewPoint #KPSingh #AkaliDalCrisis #PunjabiPolitics #BreakingNews #SikhCommunity #PoliticalDiscussion
🛑 ਸਾਰੇ ਅਕਾਲੀ ਦਲ ਭੰਗ ਕਰਕੇ ਹੀ ਸੰਕਟ 'ਚੋਂ ਨਿਕਲਣ ਦਾ ਰਾਹ ?
🛑 ਸੁਖਦੇਵ ਸਿੰਘ ਭੌਰ ਦੀਆਂ ਵੱਡੀਆਂ ਟਿੱਪਣੀਆਂ ਵਾਲਾ VIEW POINT
Welcome to JUS Broadcasting Corporation, your premier destination for top-notch Indian entertainment channels and radio stations. Established in 2007, we launched JUS Punjabi TV in the United States, expanding to offer a range of HD channels and cultural programs under JUS TV.
Explore our 24-hour entertainment lineup, including movies, series, news, and cultural shows, tailored for diverse Indian communities worldwide. Subscribe now for the best in Indian entertainment and stay updated with our latest shows and programs!
Don't forget to subscribe to our channel and hit the notification bell to stay updated with the latest shows and programs.
Follow us on social media for more updates:
UA-cam Channels :
Jus Punjabi: www.youtube.com/@JusPunjabiTVOfficial
Jus TV: www.youtube.com/@justv2654
Jus Hindi: www.youtube.com/@JusHindi
Jus Gurbani: www.youtube.com/@jusgurbani
Jus Live Kabaddi: www.youtube.com/@juslivekabaddi6151
Website: www.jusbroadcasting.org/
Twitter:
Jus Broadcasting: JusBroadcasting
Jus TV: JUSTV_Official
Instagram:
justv_official
Facebook:
Jus Punjabi: jus.punjabi
Jus Hindi: jushinditv
LinkedIn:
www.linkedin.com/company/jus-broadcasting-corp
Contact us for any inquiries or information:
Tel: +1-718-752-9290
Fax: +1-718-752-9212
Text Whatsapp: +1-718-784-0900
Email: info@JusBroadcasting.com
Mailing Address: P.O.Box. 3196, L.I.C., NY 11103 USA
Disclaimer: The content provided in this video is for informational purposes only. JUS Broadcasting Corporation does not endorse or promote any particular product or service mentioned in this video. The information provided in this video is accurate and true to the best of our knowledge, but there may be omissions, errors, or mistakes. JUS Broadcasting Corporation is not liable for any damages resulting from the use or reliance on the information provided in this video.
Переглядів: 1 558

Відео

ਸਰਕਾਰ ਦੀਆਂ ਨੀਤੀਆਂ ਬਾਰੇ ਕੀ ਹੈ ਤੁਹਾਡਾ ਖਿਆਲ ? | Jalwe Jaggi De | Jagtar Jaggi | JUS PUNJABI TV
Переглядів 64День тому
ਸਰਕਾਰ ਦੀਆਂ ਨੀਤੀਆਂ ਬਾਰੇ ਕੀ ਹੈ ਤੁਹਾਡਾ ਖਿਆਲ ? | Jalwe Jaggi De | Jagtar Jaggi | JUS PUNJABI TV #punjabpolitics #GovernmentPolicies #PublicOpinion #PunjabNews #communityvoice Welcome to JUS Broadcasting Corporation, your premier destination for top-notch Indian entertainment channels and radio stations. Established in 2007, we launched JUS Punjabi TV in the United States, expanding to offer a range...
Exclusive: Upcoming Punjabi Movie 'Ucha Dar Babe Nanak Da' Promotion in California! | JUS PUNJABI TV
Переглядів 17День тому
Exclusive: Upcoming Punjabi Movie 'Ucha Dar Babe Nanak Da' Promotion in California! | JUS PUNJABI TV #UchchaDarBabaNanakDa #PunjabiMovie #JusPunjabi #FilmPromotion #CaliforniaEvent #PunjabiCinema #MovieRelease #BehindTheScenes #StarInterviews #upcomingfilms Join us on Jus Punjabi as we bring you an exclusive coverage of the promotional event for the much-anticipated Punjabi movie 'Uchcha Dar Ba...
SGPC ਦੀ ਬੈਠਕ 'ਚ ਵੱਡੇ ਫ਼ੈਸਲੇ: Videography 'ਤੇ ਪੂਰਾ Ban, KANGNA 'ਤੇ ਹੋਵੇ ਕਾਰਵਾਈ | JUS PUNJABI TV
Переглядів 164День тому
SGPC ਦੀ ਬੈਠਕ 'ਚ ਵੱਡੇ ਫ਼ੈਸਲੇ: Videography 'ਤੇ ਪੂਰਾ Ban, KANGNA 'ਤੇ ਹੋਵੇ ਕਾਰਵਾਈ | JUS PUNJABI TV #SGPC #VideographyBan #KangnaRanaut #PunjabNews #JUSPUNJABITV #BreakingNews Welcome to JUS Broadcasting Corporation, your premier destination for top-notch Indian entertainment channels and radio stations. Established in 2007, we launched JUS Punjabi TV in the United States, expanding to offer a range ...
ਬਰਤਾਨੀਆ ਤੋਂ ਭਾਰਤ ਤੱਕ ਜਸ਼ਨਾਂ ਦੀ ਗੂੰਜ;ਤੀਜੀ ਵਾਰ ਸਾਂਸਦ ਬਣੇ Tanmanjeet Singh Dhesi | JUS PUNJABI TV
Переглядів 121День тому
ਬਰਤਾਨੀਆ ਤੋਂ ਭਾਰਤ ਤੱਕ ਜਸ਼ਨਾਂ ਦੀ ਗੂੰਜ;ਤੀਜੀ ਵਾਰ ਸਾਂਸਦ ਬਣੇ Tanmanjeet Singh Dhesi | JUS PUNJABI TV #tanmanjeetsinghdhesi #keirstarmer #ukelection2024 #india Welcome to JUS Broadcasting Corporation, your premier destination for top-notch Indian entertainment channels and radio stations. Established in 2007, we launched JUS Punjabi TV in the United States, expanding to offer a range of HD channels and...
ਸਾਬਕਾ ਵਿਧਾਇਕ Shyam Singh Rana BJP 'ਚ ਸ਼ਾਮਿਲ | Haryana News | JUS PUNJABI TV
Переглядів 30День тому
ਸਾਬਕਾ ਵਿਧਾਇਕ Shyam Singh Rana BJP 'ਚ ਸ਼ਾਮਿਲ | Haryana News | JUS PUNJABI TV #BreakingNews #ShyamSinghRana #BJP #HaryanaPolitics Welcome to JUS Broadcasting Corporation, your premier destination for top-notch Indian entertainment channels and radio stations. Established in 2007, we launched JUS Punjabi TV in the United States, expanding to offer a range of HD channels and cultural programs under ...
Punjab ਤੋਂ ਬਾਅਦ Haryana 'ਚ ਵੀ ਕਿਰਾਇਆ ਮੁਆਫ਼ ! | Saini Government ਦੇਵੇਗੀ 'Happy Card' | JUS PUNJABI TV
Переглядів 60День тому
Punjab ਤੋਂ ਬਾਅਦ Haryana 'ਚ ਵੀ ਕਿਰਾਇਆ ਮੁਆਫ਼ ! | Saini Government ਦੇਵੇਗੀ 'Happy Card' | JUS PUNJABI TV #CMNayabSaini bjpgovernment #RentRelief #HappyCard #SainiGovernment #PunjabHaryana #GovernmentInitiative #haryananews Welcome to JUS Broadcasting Corporation, your premier destination for top-notch Indian entertainment channels and radio stations. Established in 2007, we launched JUS Punjabi TV i...
MANSA ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ | JUS PUNJABI TV
Переглядів 21День тому
MANSA ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ | JUS PUNJABI TV
Adv. Rajdev Singh Khalsa Outlines Future Perspective of Amritpal Singh!| VIEW POINT | KP SINGH
Переглядів 9 тис.17 годин тому
Adv. Rajdev Singh Khalsa Outlines Future Perspective of Amritpal Singh!| VIEW POINT | KP SINGH
Sweet Box Ram Temple Model Gifted to PM Modi - A Unique Tribute! | JUS PUNJABI TV
Переглядів 2017 годин тому
Sweet Box Ram Temple Model Gifted to PM Modi - A Unique Tribute! | JUS PUNJABI TV
ਲੋਕਾਂ ਨੇ ਦਬੋਚੇ ਚੋਰ...ਖੰਭੇ ਨਾਲ ਬੰਨ੍ਹ ਚਾੜ੍ਹਿਆ ਕੁਟਾਪਾ | FARIDKOT NEWS | JUS PUNJABI TV
Переглядів 23117 годин тому
ਲੋਕਾਂ ਨੇ ਦਬੋਚੇ ਚੋਰ...ਖੰਭੇ ਨਾਲ ਬੰਨ੍ਹ ਚਾੜ੍ਹਿਆ ਕੁਟਾਪਾ | FARIDKOT NEWS | JUS PUNJABI TV
Amritpal 'ਤੇ Punjab ਸਰਕਾਰ ਦਾ ਸਟੈਂਡ ਕੀ ? | ਸਹੁੰ ਚੁੱਕਣ ਤੱਕ ਠੀਕ...ਰਿਹਾਈ ਕਿਉਂ ਨਹੀਂ ? | JUS PUNJABI TV
Переглядів 64717 годин тому
Amritpal 'ਤੇ Punjab ਸਰਕਾਰ ਦਾ ਸਟੈਂਡ ਕੀ ? | ਸਹੁੰ ਚੁੱਕਣ ਤੱਕ ਠੀਕ...ਰਿਹਾਈ ਕਿਉਂ ਨਹੀਂ ? | JUS PUNJABI TV
Hathras 'ਚ 'ਮੌਤ' ਦਾ ਸਤਿਸੰਗ | Haryana ਦੀਆਂ 4 ਔਰਤਾਂ ਦੀ ਮੌਤ | Haryana Update | JUS PUNJABI TV
Переглядів 2017 годин тому
Hathras 'ਚ 'ਮੌਤ' ਦਾ ਸਤਿਸੰਗ | Haryana ਦੀਆਂ 4 ਔਰਤਾਂ ਦੀ ਮੌਤ | Haryana Update | JUS PUNJABI TV
Indian Army 'ਚ ਭਰਤੀ ਲਈ Free Training | ਗ਼ਰੀਬ ਘਰ ਦੀਆਂ ਧੀਆਂ ਲਈ ਉਪਰਾਲਾ | FREE ARMY TRAINING | JUS TV
Переглядів 2117 годин тому
Indian Army 'ਚ ਭਰਤੀ ਲਈ Free Training | ਗ਼ਰੀਬ ਘਰ ਦੀਆਂ ਧੀਆਂ ਲਈ ਉਪਰਾਲਾ | FREE ARMY TRAINING | JUS TV
SGPC Meets Badal; Gurcharan Singh Grewal Narrates Stance on Rift!| VIEW POINT | KP SINGH | JUS TV
Переглядів 4 тис.20 годин тому
SGPC Meets Badal; Gurcharan Singh Grewal Narrates Stance on Rift!| VIEW POINT | KP SINGH | JUS TV
Guru Arjan Dev Ji Shaheedi Diwas2024: California Commemoration Event | JUS PUNJABI TV
Переглядів 22420 годин тому
Guru Arjan Dev Ji Shaheedi Diwas2024: California Commemoration Event | JUS PUNJABI TV
Shambhu border ਤੋਂ ਉੱਠਣਗੇ ਕਿਸਾਨ ? | ਕੇਂਦਰੀ ਮੰਤਰੀ Chouhan ਨੂੰ ਮਿਲੇ Goyal | Haryana News | JUS TV
Переглядів 4720 годин тому
Shambhu border ਤੋਂ ਉੱਠਣਗੇ ਕਿਸਾਨ ? | ਕੇਂਦਰੀ ਮੰਤਰੀ Chouhan ਨੂੰ ਮਿਲੇ Goyal | Haryana News | JUS TV
Battling Drug Abuse: Is Sending Youth Abroad the Answer? | Niranjan Singh | JUS PUNJABI TV
Переглядів 9520 годин тому
Battling Drug Abuse: Is Sending Youth Abroad the Answer? | Niranjan Singh | JUS PUNJABI TV
ਸਵੇਰੇ ਫੜ੍ਹਿਆ ਝਾੜੂ...ਦੁਪਹਿਰੇ ਚੁੱਕੀ ਤੱਕੜੀ !| Surjit Kaur Rejoined Shiromani Akali Dal | JUS PUNJABI TV
Переглядів 15220 годин тому
ਸਵੇਰੇ ਫੜ੍ਹਿਆ ਝਾੜੂ...ਦੁਪਹਿਰੇ ਚੁੱਕੀ ਤੱਕੜੀ !| Surjit Kaur Rejoined Shiromani Akali Dal | JUS PUNJABI TV
Democrats & Voters React to Biden Debate | Fact Based Discussion | JUS PUNJABI TV
Переглядів 3720 годин тому
Democrats & Voters React to Biden Debate | Fact Based Discussion | JUS PUNJABI TV
CISF ਮੁਲਾਜ਼ਮ Kulwinder Kaur 'ਤੇ ਵੱਡੀ ਕਾਰਵਾਈ | Punjab ਤੋਂ ਮੀਲਾਂ ਦੂਰ ਕੀਤੀ Kulwinder ਦੀ ਬਦਲੀ | JUS TV
Переглядів 10920 годин тому
CISF ਮੁਲਾਜ਼ਮ Kulwinder Kaur 'ਤੇ ਵੱਡੀ ਕਾਰਵਾਈ | Punjab ਤੋਂ ਮੀਲਾਂ ਦੂਰ ਕੀਤੀ Kulwinder ਦੀ ਬਦਲੀ | JUS TV
AMBULANCE ਦੀ CAR ਨਾਲ ਜ਼ਬਰਦਸਤ ਟੱਕਰ | Khanna Car Accident | Machiwara News | JUS PUNJABI TV
Переглядів 21420 годин тому
AMBULANCE ਦੀ CAR ਨਾਲ ਜ਼ਬਰਦਸਤ ਟੱਕਰ | Khanna Car Accident | Machiwara News | JUS PUNJABI TV
Akal Takht’s Ex. Jathedar Ranjit Singh Takes a Dig on Jathedar Raghbir Singh! |VIEW POINT| KP SINGH
Переглядів 22 тис.22 години тому
Akal Takht’s Ex. Jathedar Ranjit Singh Takes a Dig on Jathedar Raghbir Singh! |VIEW POINT| KP SINGH
Journey from Dubai to Canada | Aliya Ali Interview | Jus Podcast with Mahima Arora | Jus Punjabi TV
Переглядів 6222 години тому
Journey from Dubai to Canada | Aliya Ali Interview | Jus Podcast with Mahima Arora | Jus Punjabi TV
ਵਿਦੇਸ਼ੀ ਕਾਨੂੰਨ ਤੇ ਸੇਵਾਵਾਂ | Jalwe Jaggi De | Jagtar Jaggi | JUS PUNJABI TV
Переглядів 3422 години тому
ਵਿਦੇਸ਼ੀ ਕਾਨੂੰਨ ਤੇ ਸੇਵਾਵਾਂ | Jalwe Jaggi De | Jagtar Jaggi | JUS PUNJABI TV
Explore the Vibrant Colors of Punjabi Heritage | Sikh Study Circle of St. Louis | JUS Punjabi TV
Переглядів 16322 години тому
Explore the Vibrant Colors of Punjabi Heritage | Sikh Study Circle of St. Louis | JUS Punjabi TV
ਜੋਗੀਆਂ ਦੀ ਧੀ ਦਾ ਸੋਹਣੇ ਨੇ ਕਿਉਂ ਕੀਤਾ ਪਿੱਛਾ ? | Unveiling Sohna and Zenny's Love Story | JUS PUNJABI TV
Переглядів 3322 години тому
ਜੋਗੀਆਂ ਦੀ ਧੀ ਦਾ ਸੋਹਣੇ ਨੇ ਕਿਉਂ ਕੀਤਾ ਪਿੱਛਾ ? | Unveiling Sohna and Zenny's Love Story | JUS PUNJABI TV
Lok Sabha 'ਚ ਗੂੰਜਿਆ Moosewala ਦਾ ਮੁੱਦਾ Balkaur Singh ਨੂੰ ਮਿਲਿਆ ਸਕੂਨ ! | JUS TV
Переглядів 78722 години тому
Lok Sabha 'ਚ ਗੂੰਜਿਆ Moosewala ਦਾ ਮੁੱਦਾ Balkaur Singh ਨੂੰ ਮਿਲਿਆ ਸਕੂਨ ! | JUS TV
Mission of Prabh Aasra: Upholding Humanity's Greatest Duty | Shamsher Singh | JUS PUNJABI TV
Переглядів 2422 години тому
Mission of Prabh Aasra: Upholding Humanity's Greatest Duty | Shamsher Singh | JUS PUNJABI TV
ਬਿੱਕਰ ਬਾਦਸ਼ਾਹ ਨੇ GLOBAL MULTI SERVICE ਵਾਲਿਆਂ ਨਾਲ ਲਾਈਆਂ ਰੌਣਕਾਂ | Bikkar Badshah | JUS PUNJABI TV
Переглядів 4622 години тому
ਬਿੱਕਰ ਬਾਦਸ਼ਾਹ ਨੇ GLOBAL MULTI SERVICE ਵਾਲਿਆਂ ਨਾਲ ਲਾਈਆਂ ਰੌਣਕਾਂ | Bikkar Badshah | JUS PUNJABI TV

КОМЕНТАРІ

  • @ajabsingh2610
    @ajabsingh2610 15 годин тому

    ਭੌਰ ਜੀ ਆਪਣੇ ਚੰਗੀ ਸਾਥੀ ਇਕਠੇ ਕਰਕੇ ਪੰਥ ਦਾ ਹਲ ਕਰੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਦਾ ਹਲ ਕਰੋ

  • @jagbedi_music4781
    @jagbedi_music4781 16 годин тому

    ਲੱਖਾਂ ਲਾਹਨਤਾਂ ਤੁਹਾਡੀ ਸਿੱਖੀ ਉੱਤੇ, ਨੌਜਵਾਨਾਂ ਨੂੰ ਭਿੰਡਰਾਂ ਵਾਲਾ ਬਣਾ ਰਹੇ ਹੋ ਤੁਸੀਂ, ਜਿਸ ਬੰਦੇ ਨੇ ਆਪਣੇ ਆਪ ਨੂੰ ਬਚਾਉਣ ਲਈ ਲੱਖਾਂ ਸਿੱਖਾਂ ਦੀ ਕੁਰਬਾਨੀ ਦੇਤੀ, ਨੌਜਵਾਨਾਂ ਨੂੰ ਕੋਈ ਚੰਗੀ ਸਿੱਖਿਆ ਦਿਓ ਕੋਈ ਕੰਮ ਦਿਓ ਕੋਈ ਚੰਗੇ ਰਸਤੇ ਪਾਓ, ਤੁਸੀਂ ਉਲਟਾ ਉਹਨਾਂ ਨੂੰ ਭੜਕਾ ਰਹੇ ਹੋ ਕਿ ਅੱਤਵਾਦੀ ਬਣੋ ਤੇ ਮਰੋ, ਭਿੰਡਰਾਂ ਵਾਲਾ ਉਹ ਡਰਪੋਕ ਬੰਦਾ ਸੀ ਜਿਸ ਨੇ ਆਪਣੇ ਆਪ ਨੂੰ ਬਚਾਉਣ ਲਈ ਗੁਰਦੁਆਰੇ ਵਿੱਚ ਲੁਕੋ ਲਿਆ ਤੇ ਲੱਖਾਂ ਦੇ ਹਿਸਾਬ ਨਾਲ ਸਿੱਖ ਮਰਵਾ ਦਿੱਤੇ, ਪਰ ਤੁਸੀਂ ਮੂਰਖਾਂ ਨੇ ਉਸ ਨੂੰ ਰੱਬ ਦਾ ਦਰਜਾ ਦੇ ਦਿੱਤਾ, ਲੱਖ ਲਾਹਨਤਾਂ ਤੁਹਾਡੇ ਉੱਤੇ

  • @Shomiiie828
    @Shomiiie828 16 годин тому

    Kp Singh Sira tha kuch badha

  • @nickpurba
    @nickpurba 16 годин тому

    This is right all present leader should be forbidden to be in the Akali polytics

  • @bb-vi5db
    @bb-vi5db 16 годин тому

    ਗਰੇਵਾਲ। ਬਹੁਰੁਪੀਏ ਸਿਖ ਬਣੇ ਹਨ ਹੈ RSs ਜਦੋ ਪਬਲਿਕ ਨੇ ਗਾਡ ਚ ਬਾਹ ਦਿਤੀ ਮੁਹ ਲਕੋਣ ਨੁ ਥਾ ਨੀ ਮਿਲਣੀ ਪਰ ਤੁਸੀ ਬਹਰੁਪੀਏ ਜਾਆਲੀ ਸਿਖ ਬਣੇ ਹੋ ਅਪਣੇ ਮੁਫਾਦ ਲੲਈ ਕੁਤੇ ਗਰੇਵਾਲ ਬਕਵਾਸ ਨਾ ਕਰ

  • @user-vm3jw4je4k
    @user-vm3jw4je4k 16 годин тому

    ਸਿਖ ਕੌਮ ਇੱਕ ਵੱਖਰੀ ਕੌਮ ਤਾਂ ਹੈ ਹੀ ਸਗੋਂ ਇੱਕ ਵੱਖਰੀ ਨਸਲ ਵੀ ਹੈ ਇਹ ਤਾਂ ਬ੍ਰਿਟਿਸ਼ ਸੰਸਦ ਵਿੱਚ ਮੰਨਿਆ ਗਿਆ ਹੈ

  • @user-on2yu9ih9d
    @user-on2yu9ih9d 16 годин тому

    KP Singh ji bhor ji is very correct 💯💯💯💯💯💯

  • @user-vm3jw4je4k
    @user-vm3jw4je4k 16 годин тому

    ਭਾਈ ਅੰਮ੍ਰਿਤਪਾਲ ਸਿੰਘ ਨੇ ਸੰਗਤ ਦੇ ਫੈਸਲੇ ਨੂੰ ਪ੍ਰਵਾਨ ਕੀਤਾ ਹੈ ਅਸੀਂ ਧੰਨਵਾਦ ਕਰਦੇ ਹਾਂ ਵਕੀਲ ਰਾਜਦੇਵ ਸਿੰਘ ਖਾਲਸਾ ਦਾ ਜਿਹੜਾ ਸੰਗਤ ਦਾ ਫੈਸਲਾ ਸੁਣਾਇਆ

  • @BalwinderSingh-ms4by
    @BalwinderSingh-ms4by 17 годин тому

    ਕੇ ਪੀ ਸਿੰਘ ਜੀ ਭੌਰ ਵੀ ਪੁਰਾਣਾ ਉਹ ਲੀਡਰ ਹੈ ਜਿਹੜਾ ਬਾਦਲ ਦਲ ਨਾਲ ਆਨੰਦ ਮਾਣਿਆ ਹੁਣ ਸਲਾਹਾਂ ਦੇ ਰਿਹਾ ਹੈ।

  • @user-vm3jw4je4k
    @user-vm3jw4je4k 17 годин тому

    ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਛੱਡਦੇ ਤਾਂ ਜਿਹੜਾ ਇਹਨਾਂ ਨੇ ਮਖੌਟਾ ਪਾਇਆ ਹੋਇਆ ਹੈ ਡੈਮੋਕਰੇਸੀ ਦਾ ਉਹ ਉੱਤਰ ਜਾਏਗਾ

  • @balbirgill9961
    @balbirgill9961 17 годин тому

    ਕੇ ਪੀ ਜੀ 🙏 ; ਮਸੰਦ ਸੁਖਬੀਰ ਇੰਸਾਂ ਦੀ ਜੇਬ ਚੋਂ ਨਿਕਲਦਾ ਤਨਖਾਹੀਆ ਜਥੇਦਾਰ, ਉਹ ਆਪਣੇ ਮਾਲਕ , ਮਸੰਦ ਸੁਖਬੀਰ ਇੰਸਾਂ ਅੱਗੇ ਕਿਵੇਂ ਚੂੰ ਕਰੇਗਾ ।

  • @AmarjitSingh-eq3rl
    @AmarjitSingh-eq3rl 17 годин тому

    ਇਹ ਸਿਰਫ ਟਿੱਪਣੀਆਂ ਕਰਨ ਜੋਗੇ ਅਮਲ ਵਿੱਚ ਕੁਛ ਨਹੀ

  • @harjtoor-gz7je
    @harjtoor-gz7je 17 годин тому

    These people using Panth for their political gains. They have no sympathy for Punjabi people and or Panth. Boycott these people.

  • @harjtoor-gz7je
    @harjtoor-gz7je 17 годин тому

    These people using Panth for their political gains.

  • @kashmirjhutty1733
    @kashmirjhutty1733 17 годин тому

    Kp singh ji , Bhor ji is very correct .

  • @dirtypolitics5912
    @dirtypolitics5912 17 годин тому

    Yaar kina sara iss bande vich isdi bhasa dekho kive akal takhat de jhatedar nu bol reha mainu ehh samjh ni aaa reha isnu jhathedar kisne bnata c jalsi banda ehh

  • @JaspalSingh-hb8em
    @JaspalSingh-hb8em 17 годин тому

    Three categories of akalis should be removed from Sikh panth 1. SAD badal 2. Breakaway Akalis 3. Ex Jathedar Gurbachan Singh

  • @JaspalSingh-hb8em
    @JaspalSingh-hb8em 17 годин тому

    Your net speed is slow...speech is getting cut?

  • @ShahabSing-kb5lt
    @ShahabSing-kb5lt 19 годин тому

    Amritpal jindabad

  • @vickysidhu6993
    @vickysidhu6993 19 годин тому

    ਪੱਤਰਕਾਰਾਂ ਨੇ ਹੀ ਪੰਥ ਨੂੰ ਜਿਆਦਾ ਬਦਨਾਮ ਕੀਤਾ ਹੋਇਆ ਹੈ ਕੁਝ ਕਿ ਬਾਗੀ ਨੇ ਜਿੰਨਾ ਨੂੰ ਹੁਣ ਕੋਈ ਪੁੱਛਦਾ ਨਹੀਂ

  • @Aman2111
    @Aman2111 21 годину тому

    Bhondran wale ne cm de kurrsi nu laat maari c..eh kateer tain mp lai laddhya

  • @harindergrewal535
    @harindergrewal535 23 години тому

    *Ex Jathedar RanjitSingh ਜ਼ਿੰਦਾਬਾਦ ਜ਼ਿੰਦਾਬਾਦ।ਰੱਬ ਚੜ੍ਹਦੀ ਕਲਾ ਬਕਸ਼ੇ।(HSGrewal)Khanna.PB.🙏☝✌*

  • @manjitbedi5836
    @manjitbedi5836 23 години тому

    Badals are Responsible for the Destruction of Punjab, Punjabi and Sikhi.

  • @Rita-x1q
    @Rita-x1q День тому

    The level of intellectual curiosity displayed in this thread is contagious. It's a joy to be a part of.😛

  • @AVTARBASRA-pp6um
    @AVTARBASRA-pp6um День тому

    Worldwide 🌐 Saadi kaum ne apna loha manwaea par ikathe ho k .Mahanta badal laane nu kiyu ni dhake maar k juti de zor naal bahar kad de ena lottere papiya nu .Bjp wale rss de gunde kaun hunde saade Akaal takhat vich dakga andaazi karn wale .Asi ena de ram mandir vich te nhi interfere karde eh kaun hunde aa .Akaal takhat saab kise de Baap da ja kise d jgeer aa eho .Ethe abdaali huni mase rangad .poohla nihang warge nhi chade sikh kaum ne eh ki sikh kaum saamne

  • @gurdeshsingh7824
    @gurdeshsingh7824 День тому

    K P SIR KO ਮੁਸ਼ਕਲ ਕਰ ਤਾਂ। ਹੱਲ ਕਿ ਹੋਵਿ ਤਾਣਾ ਲਬਾ ਹੈ

  • @user-eg6kx1qo2b
    @user-eg6kx1qo2b День тому

    GREAT BHAI RANJIT SINGHJI

  • @gurdeshsingh7824
    @gurdeshsingh7824 День тому

    Sikh ਐਸਤੀ ਸੁੰਗਤ ਵਾਂ ਜੋ ਪਲਟਾ ਮਾਰਤੀ

  • @gurdeshsingh7824
    @gurdeshsingh7824 День тому

    Quc kp singh interview good 🎉

  • @JaskaranSingh-oy9wg
    @JaskaranSingh-oy9wg День тому

    ਕੌਈ ਗੱਲ ਨਹੀਂ ਜਥੇਦਾਰ ਜੀ ਜੇਕਰ ਇਹਨਾਂ ਦੁਸ਼ਟਾ ਕੱਢ ਕੇ ਪਰਾਂ ਮਾਰਿਆ ਹੈ ਤਾਂ ਗੁਰੂ ਸਾਹਿਬ ਜੀ ਨੇ ਤਾਂ ਤੁਹਾਨੂੰ ਆਪਣੇ ਗੋਦ ਵਿੱਚ ਬਿਠਾਇਆ ਹੋਇਆ ਹੈ, ਇਹਨਾਂ ਦੁਸ਼ਟਾ ਦਾ ਹਸ਼ਰ ਇਸ ਤੋਂ ਵੀ ਮਾੜਾ ਹੋਣ ਵਾਲਾ ਹੈ, ਅਜੇ ਤਾ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਦੀ ਸਜ਼ਾ ਦੇਣੀ ਹੈ, ਅਤੇ ਅਰਦਾਸੀਏ ਸਿੰਘ ਨੂੰ ਕੱਢਣ ਦੀ ਸਜ਼ਾ,ਸੱਚ ਬੋਲਣ ਵਾਲੇ ਕੲਈ ਸਿੰਘ ਐਸ ਜੀ ਪੀ ਸੀ ਨੇ ਨੌਕਰੀ ਤੋਂ ਕੱਢੇ ਹਨ, ਉਹ ਸਜ਼ਾ ਵੀ ਮਿਲਣੀ ਬਾਕੀ ਹੈ।

  • @montygill2211
    @montygill2211 День тому

    ਸੇਵਾ ਵਿਖੇ, ਸਿੰਘ ਸਾਹਿਬ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਕੁਝ ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ। ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸਦੇ ਬਰਖਾਸਤਗੀ ਦੇ ਜਾਰੀ ਹੋਏ ਆਦੇਸ਼ ਨੂੰ ਬਦਲਾਉਣ ਲਈ ਆਪਣੇ ਸੰਪਰਕਾਂ ਰਾਹੀਂ ਖ਼ਾਨਾਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਸੱਦੀ ਜਾਂ ਉਹਨਾਂ ਵੱਲੋਂ ਭੇਜੀ ਗਈ। ਉਹ ਟੀਮ ਇਹਨਾਂ ਦੇ ਨਾਲ ਦੋ ਦਿਨ ਕਲਕੱਤਾ ਸ਼ਹਿਰ ਵਿੱਚ ਰਹੀ ਜੋ ਕਿ ਸਾਫ ਤੌਰ ਤੇ ਸਾਨੂੰ ਪੱਖਪਾਤੀ ਲੱਗਿਆ। ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਕਾਰੀਆਂ ਤੋਂ ਇਹ ਆਸ ਨਹੀਂ ਸੀ। ਪਿਛਲੇ ਸਮੇਂ ਵਿੱਚ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਅਸਰ ਕਬੂਲ ਕੇ, ਗ਼ਲਤ ਫ਼ੈਸਲੇ ਲੈ ਕੇ ਸਾਡੀਆਂ ਸਿਰਮੌਰ ਸੰਸਥਾਵਾਂ ਨੂੰ ਬਹੁਤ ਢਾਹ ਲੱਗੀ ਹੈ। ਇਹਨਾਂ ਵਿੱਚ ਸੌਦਾ ਸਾਧ ਦਾ ਮੁਆਫੀਨਾਮਾ ਜ਼ਿਕਰਯੋਗ ਹੈ। ਆਪਜੀ ਦੇ ਆਉਣ ਨਾਲ ਸੰਗਤਾਂ ਵਿੱਚ ਇਹਨਾਂ ਸੰਸਥਾਵਾਂ ਪ੍ਰਤੀ ਵਿਸ਼ਵਾਸ ਮੁੜ ਬਹਾਲ ਹੋ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਜੀ ਦੂਰ ਅੰਦੇਸ਼ ਹਨ। ਹੋ ਸਕਦਾ ਹੈ ਉਹਨਾਂ ਤੱਕ ਸਹੀ ਤੱਥ ਨਾ ਪਹੁੰਚ ਸਕਣ। ਆਪਜੀ ਨੂੰ ਬੇਨਤੀ ਹੈ ਕਿ ਇਸ ਮਾਮਲੇ ਉੱਪਰ ਲੁੜੀਂਦੀ ਕਾਰਵਾਈ ਕਰਨ ਦੀ ਕਿਰਪਾਲਤਾ ਕਰਨੀ ਜੀ। ਆਪਜੀ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ। ਗੁਰੂ ਪੰਥ ਦੇ ਸੇਵਕ

  • @HarpreetSingh-vw2ry
    @HarpreetSingh-vw2ry День тому

    ਗਰੇਵਾਲ ਸਾਹਿਬ ਨੂੰ ਪੁੱਛੋ ਜਦੋਂ ਨਵਜੋਤ ਸਿੰਘ ਸਿੱਧੂ ਬਾਬੇ ਦੇ ਘਰ ਦੇ ਲਾਂਘਾ ਖਲਾਉਣ ਬਾਰੇ ਗੱਲ ਕਰਦਾ ਸੀ ਉਹਦੇ ਨਾਲ ਕੌਣ ਖੜਿਆ ਸੀ ਕੋਈ ਨਹੀਂ ਖੜਿਆ ਸੀ ਸਾਰੇ ਭੱਜ ਗਏ ਸੀ ਕਾਂਗਰਸ ਵਾਲੇ ਵੀ ਭੱਜ ਗਏ ਹੀ ਕੱਲਾ ਜੱਟ ਹੀ ਅੱਗੇ ਅੜਿਆ ਸੀ ਕਿਉਂਕਿ ਉਹਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਸੀ ਅਤੇ ਲਾਂਘਾ ਖੁੱਲਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਬਾਬੇ ਨਾਨਕ ਦੇ ਘਰ ਦਾ ਕਰੇਦੇ ਚੱਕਰ ਹ ਉਹ ਰਾਜਨੀਤੀ ਨਹੀਂ ਕਰਦਾ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਪੰਜਾਬ ਜਿੱਤੇਗਾ ਤੇ ਜਿੱਤੇਗੀ ਪੰਜਾਬੀਅਤ2027

  • @HarpreetSingh-vw2ry
    @HarpreetSingh-vw2ry День тому

    Novjot Singh Sidhu ❤❤👌👌

  • @HarpreetSingh-vw2ry
    @HarpreetSingh-vw2ry День тому

    ਗਰੇਵਾਲ ਸਾਹਿਬ ਸਭ ਤੋਂ ਵੱਡਾ ਸੰਜੋਗ ਬਾਬੇ ਨਾਨਕ ਦੇ ਘਰ ਨੂੰ ਜਾਣ ਵਾਲੇ ਲੰਘ ਗਏ ਖਲੋਣ ਵਿੱਚ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਤੁਹਾਡੇ ਤੇ ਕਈ ਮੰਤਰੀ ਅਤੇ ਤੁਹਾਡੇ ਕਈ ਮੌਜੂਦਾ ਸਾਥੀ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਦੇ ਸੀ ਪਰ ਲਾਗਾ ਖੁੱਲਿਆ ਬਾਬੇ ਨਾਨਕ ਦੀ ਕਿਰਪਾ ਕਰਕੇ ਅਤੇ ਨਵਜੋਤ ਸਿੰਘ ਸਿੱਧੂ ਦੇ ਕਰਕੇ

  • @narindersinghsanghera7017
    @narindersinghsanghera7017 День тому

    Good thoughts

  • @narinderpalsingh8648
    @narinderpalsingh8648 День тому

    ਕੇ ਪੀ ਸਿੰਘ ਟੋਪ ਪੱਤਰਕਾਰ ਇਸ ਨੂੰ ਕਰੋਸ ਸਵਾਲ ਕਰਨਾ ਆਖਦੇ ਨੇ ਘੁਗੂ ਪਕਰਕਾਰ ਓਹੀ ਸਵਾਲ ਪੁੱਛਦੇ ਨੇ ਜੋ ਓਨਾ ਦੀ ਸਈਡ ਦਾ ਹੋਵੇ ਕੇ ਪੀ ਵੀਰ ਜੀ ਬਹੁਤ ਵਧੀਆ

  • @narinderpalsingh8648
    @narinderpalsingh8648 День тому

    ਸਿਆਸੀ ਮੋਟਿਵ ਉਮਰਾ ਦੀਆਂ ਰੋਟੀਆਂ ਲਈਫ ਸੈਟ ਪਹਿਲਾ ਵਾਲੇ ਬੰਦੀ ਸਿੰਘ ਤਾਂ ਸੋਚਦੇ ਹੀ ਰਹਿਗੇ ਇਹ ਪੋਜਿਟਵ ਸੋਚ ਆ

  • @jattmr.7911
    @jattmr.7911 День тому

    ਭਾਈ ਸਾਹਿਬ ਜੀ ਵਕੀਲ ਸਾਹਿਬ ਜੀ 2027 ਵਿੱਚ ਭਾਈ ਅਮਿ੍ੰਤਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਦੀ ਵੀ ਬਣਾ ਸਕਦੇ ਹਾਂ

  • @surinderkaur9692
    @surinderkaur9692 День тому

    Akali dal sare de sare masnd

  • @gssekhon3613
    @gssekhon3613 День тому

    ਜਿਹਨਾ ਹੋਰਾ ਤੋ ਵੀ ਗਲਤੀਆਂ ਹੋਈਆਂ ਨੇ ਨੂੰ ਵੀ ਬਾਗ਼ੀਆਂ ਵਾਂਗ ਅਕਾਲ ਤਖ਼ਤ ਤੇ ਪੇਸ਼ ਹੋਣਾ ਬਣਦਾ ਹੈ

  • @jagdeepnatt9425
    @jagdeepnatt9425 День тому

    ਇਸ ਦਾ ਮਤਲਬ ਬੀਜੇਪੀ ਇਸ ਨੂੰ ਜੇਲ ਚ ਭੇਜ ਦਿੰਦੀ ਆ ਜਿਹੜਾ ਇਸ ਨੂੰ ਅਮ੍ਰਿਤ ਪਾਲ ਦੇ ਸਾਥੀ ਖੁੱਲੇ ਤੁਰੇ ਫਿਰਦੇ ਮਿਲਦੇ ਨੇ

  • @pwittarghuman6152
    @pwittarghuman6152 День тому

    Bhai Ranjit singh ji tuci sach bian kita G B U

  • @SukhwinderSingh-jb2oy
    @SukhwinderSingh-jb2oy День тому

    Amritpal singh khalsa jindabad

  • @gssekhon3613
    @gssekhon3613 День тому

    ਕੰਨ ਖੋਹਲਕੇ ਸੁਣਨ ਵਾਲੀ ਗੱਲ ਹੈ ਕੌੜੇ ਸੱਚ ਬਾਰੇ

  • @ssisingh
    @ssisingh День тому

    The NEWS Anker,!! Very An Professional questions Seems to be grilling showing no respect talking to.Advocate in this manner what is he trying to prove.or protect.View and point out of order needs to do home works.

  • @manindersharma3495
    @manindersharma3495 День тому

    Advocate sir they bahut vidiya vichar mp Bhai amritpal singh khalsa g zindabaad zindabaad

  • @gurpartapsinghtiwana450
    @gurpartapsinghtiwana450 День тому

    Rrs da dala

    • @hardialsingh1
      @hardialsingh1 День тому

      Tu c kive o ! Jo v panth vaste kum karda ja bolda osnoo Congress RSS DA Agent keh dia kro

  • @sukhdevkaur9697
    @sukhdevkaur9697 День тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🙏🙏

  • @gurmatsedhan3852
    @gurmatsedhan3852 День тому

    ਵਕੀਲ ਵੀ ਹੈ,ਬਜ਼ੁਰਗ ਵੀ ਹੈ,ਸਿਆਸੀ ਸੂਝ ਵੀ ਰਖਦਾ, ਸਿੱਖੀ ਦਾ ਅਲੰਬਰਦਾਰ ਵੀ ਕਹਾਉਂਦਾ, ਪਰ ਬੜੀ ਹੈਰਾਨੀ ਦੀ ਗੱਲ ਰਾਸ਼ਟਰੀ ਸਿੱਖ ਸੰਗਤ ਬਾਰੇ ਆਪਣੇ ਰੋਲ ਨੂੰ ਕਿੰਨੀ ਚਲਾਕੀ ਤੇ ਬੇਸ਼ਰਮੀ ਨਾਲ ਸਹੀ ਠਹਿਰਾਅ ਰਿਹਾ ।

  • @surjitsingh9809
    @surjitsingh9809 День тому

    APP panth nal badmashi kar rahi ha sare mla dili da gulam na panth nu samjna chai da